coronavirusLatest Newsਖ਼ਬਰਾਂ
ਕੋਰੋਨਾ ਦੇ ਕਹਿਰ ਨੂੰ ਦੇਖਦਿਆਂ PM ਮੋਦੀ ਅੱਜ ਕਰਨਗੇ ਸਮੀਖਿਆ ਮੀਟਿੰਗ

ਦੇਸ਼ ‘ਚ ਦਿਨੋ-ਦਿਨ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।ਜੋ ਕਿ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਹੈ।ਕੋਰੋਨਾ ਨਾਲ ਦੇਸ਼ ਦੀ ਇੰਨੀ ਨਾਜ਼ੁਕ ਸਥਿਤੀ ਨੂੰ ਵੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਮੀਖਿਆ ਮੀਟਿੰਗ ਕਰਨਗੇ।ਪ੍ਰਧਾਨ ਮੰਤਰੀ ਦੀ ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਇਸ ਸਮੀਖਿਆ ਮੀਟਿੰਗ ‘ਚ ਦਿੱਲੀ,ਉੱਤਰਾਖੰਡ,ਹਿਮਾਚਲ,ਬਿਹਾਰ,ਕਰਨਾਟਕ,ਚੰਡੀਗੜ੍ਹ ਅਤੇ ਬਿਹਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।




