breaking newscoronaviruscovid-19ਖ਼ਬਰਾਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ Sikkim `ਚ ਐਨੇ ਸਮੇਂ ਲਈ ਵਧਿਆ ਲਾਕਡਾਊਨ

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿੱਕਮ ਸਰਕਾਰ ਦੇ ਵੱਲੋਂ ਇੱਕ ਹਫਤੇ ਦਾ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ।ਦੱਸ ਦਈਏ ਸਿੱਕਮ ਦੇ ਵਿੱਚ ਪਹਿਲਾਂ ਹੀ ਇੱਕ ਲਾਕਡਾਊਨ ਲੱਗਿਆ ਹੋਇਆ ਹੈ ਜੋ ਕਿ ਅੱਜ ਯਾਨੀ ਕਿ 31 ਮਈ ਨੂੰ ਖਤਮ ਹੋਣਾ ਸੀ ਪਰ ਕੋਰੋਨਾ ਦੀ ਮੌਜੂਦਤ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ 1 ਹਫਤਾ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਹੈ ਭਾਵ ਕਿ ਹੁਣ ਸੂਬੇ ‘ਚ 7 ਜੂਨ ਤੱਕ ਤਾਲਾਬੰਦੀ ਰਹੇਗੀ।ਹਾਲਾਂਕਿ ਇਸ ਵਾਰ ਸਰਕਾਰ ਨੇ ਲਾਕਡਾਊਨ ‘ਚ ਢਿੱਲ ਦੇਣ ਦਾ ਵੀ ਫੈਸਲਾ ਕੀਤਾ ਹੈ।