Latest NewsLudianaPunjabਖ਼ਬਰਾਂ
ਡਿਊਟੀ ਦੌਰਾਨ ਆਪਸ ‘ਚ ਭਿੜੇ 2 ਪੁੁਲਿਸ ਮੁਲਾਜ਼ਮ!ਚੱਲੀ ਗੋਲੀ! ਸਗੇ ਭਰਾ ਦੋਵੇਂ ਨੇ ਦੋਵੇਂ ਮੁਲਾਜ਼ਮ
ਡਿਊਟੀ ਦੌਰਾਨ ਆਪਸ ‘ਚ ਭਿੜੇ 2 ਪੁੁਲਿਸ ਮੁਲਾਜ਼ਮ!ਚੱਲੀ ਗੋਲੀ! ਸਗੇ ਭਰਾ ਦੋਵੇਂ ਨੇ ਦੋਵੇਂ ਮੁਲਾਜ਼ਮ
ਲੁਧਿਆਣਾ:-ਪੁਲਿਸ ਮਹਿਮਕਾ ਜੋ ਕਿ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ‘ਚ ਰਹਿੰਦਾ ਹੈ ਇੱਕ ਵਾਰ ਫਿਰ ਸਰਖੀਆਂ ‘ਚ ਆ ਗਿਆ ਹੈ।ਦਰਅਸਲ ਲੁਧਿਆਣਾ ‘ਚ 2 ਪੁਲਿਸ ਮੁਲਾਜ਼ਮਾਂ ‘ਚ ਆਪਸੀ ਝੜਪ ਹੋ ਗਈ ਹੈ ਅਤੇ ਝਗੜਾ ਇੰਨਾ ਵੱਧ ਗਿਆ ਕਿ ਇੱਕ ਮੁਲਾਜ਼ਮ ਨੇ ਦੂਸਰੇ ‘ਤੇ ਗੋਲੀ ਤੱਕ ਚਲਾ ਦਿੱਤੀ।ਦੱਸ ਦਈਏ ਕਿ ਦੋਵੇਂ ਪੁਲਿਸ ਮੁਲਾਜ਼ਮ ਸਗੇ ਭਰਾ ਸਨ ਅਤੇ ਦੋਹਾਂ ਵਿਚਕਾਰ ਉਨ੍ਹਾਂ ਦੇ ਬੱਚਿਆਂ ਨੂੰ ਲੈ ਕੇ ਕਿਸੇ ਗੱਲ ‘ਤੇ ਬਹਿਸ ਚੱਲ ਰਹੀ ਸੀ ਅਤੇ ਮਾਮਲਾ ਇੰਨਾ ਗਰਮਾ ਗਿਆ ਕਿ ਵੱਡੇ ਭਰਾ ਜਨਕ ਕੁਮਾਰ ਨੇ ਛੋਟੇ ਭਰਾ ਵਿਜੇ ਕੁਮਾਰ ‘ਤੇ ਗੋਲੀ ਚਲਾ ਦਿੱਤੀ।ਜਖ਼ਮੀ ਵਿਜੇ ਕੁਮਾਰ ਨੂੰ ਤੁਰੰਤ ਲੁਧਿਆਣਾ ਦੇ D.M.C ‘ਚ ਲਜਾਇਆ ਗਿਆ ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਆਪਣੀ ਅਗਲੀ ਸ਼ੁਰੂ ਕਰ ਦਿੱਤੀ ਹੈ।




