breaking newscoronaviruscovid-19DelhiLatest Newsਖ਼ਬਰਾਂ

ਵੱਡੀ ਖ਼ਬਰ:-ਦਿੱਲੀ ‘ਚ ਫਿਰ ਵਧਿਆ ਲਾਕਡਾਊਨ,ਹੁਣ ਐਨੇ ਦਿਨ ਤੱਕ ਮੁੜ ਹੋਈ ਤਾਲਾਬੰਦੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦਿੱਲੀ ‘ਚ ਦੁਬਾਰਾ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ।ਦੱਸ ਦਈਏ ਕਿ ਦਿੱਲੀ ‘ਚ ਪਹਿਲਾਂ ਹੀ ਲਾਕਡਾਊਨ ਜਾਰੀ ਹੈ ਜੋ ਕਿ ਕੱਲ੍ਹ ਸਵੇਰੇ 5 ਵਜੇ ਲਾਕਡਾਊਨ ਖਤਮ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਕੇਜਰੀਵਾਲ ਸਰਕਾਰ ਨੇ 1 ਹਫਤਾ ਹੋਰ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ ਹੈ ਭਾਵ ਕਿ ਹੁਣ ਦਿੱਲੀ ‘ਚ ਹੁਣ 17 ਮਈ ਤੱਕ ਤਾਲਾਬੰਦੀ ਰਹੇਗੀ।ਇਸਦੇ ਨਾਲ ਹੀ CM ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਲਾਕਡਾਊਨ ‘ਚ ਪਹਿਲਾਂ ਨਾਲੋਂ ਸਖਤੀ ਵੀ ਵਧਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਦਿੱਲੀ ‘ਚ ਹੁਣ 1 ਹਫਤਾ ਮੈਟਰੋ ਵੀ ਬੰਦ ਰਹੇਗੀ।CM ਕੇਜਰੀਵਾਲ ਨੇ ਕਿਹਾ ਕਿ ਬੇਸ਼ੱਕ ਪਿਛਲੇ ਲਾਕਡਾਊਨ ਨਾਲ ਦਿੱਲੀ ‘ਚ ਕੋੋਰਨਾ ਦੀ ਰਫਤਾਰ ‘ਚ ਕਾਫੀ ਕਮੀ ਆਈ ਹੈ ਪਰ ਖ਼ਤਰਾ ਅਜੇ ਪੂਰੀ ਤਰ੍ਹਾਂ ਨਾਲ ਟਲਿਆ ਨਹੀਂ ਹੈ ਇਸ ਲਈ ਸਰਕਾਰ ਨੇ 1 ਹਫਤਾ ਹੋਰ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ

Tags

Related Articles

Leave a Reply

Your email address will not be published. Required fields are marked *

Back to top button
Close
Close