ਖ਼ਬਰਾਂ

ਪਾਕਿਸਤਾਨ ਵਿਚ ਯਾਤਰੀਆਂ ਨਾਲ ਭਰਿਆ ਜਹਾਜ਼ ਹਾਦਸਾਗ੍ਰਸਤ, ਰਿਹਾਇਸ਼ੀ ਇਲਾਕੇ `ਤੇ ਡਿੱਗਿਆ

ਲਾਹੌਰ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇਨ ਦਾ ਇਕ ਯਾਤਰੀ ਜਹਾਜ਼ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਲਾਹੌਰ ਤੋ ਕਰਾਚੀ ਜਾ ਰਿਹਾ ਸੀ । ਇਸ ਜਹਾਜ਼ ਵਿਚ 107 ਯਾਤਰੀ ਸਵਾਰ ਸਨ। ਮਿਲੀ ਜਾਣਕਾਰੀ ਅਨੁਸਾਰ ਕੁਝ ਤਕਨੀਕੀ ਖਰਾਬੀ ਕਾਰਨ ਇਹ ਜਹਾਜ਼ ਕਰਾਚੀ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ।

Related Articles

Leave a Reply

Your email address will not be published. Required fields are marked *

Back to top button
Close
Close