ChandigarhLatest NewsPunjabਖ਼ਬਰਾਂ

ਮੁੱਖ ਮੰਤਰੀ ਕੈਪਟਨ ਨੂੰ ਗਾਣਾ ਸੁਣਾ ਕੇ ਮਸ਼ਹੂਰ ਹੋਇਆ ਆਹ ਪੰਜਾਬੀ ਮੁੰਡਾ, ਵੇਖੋ ਵੀਡੀਓ

ਚੰਡੀਗੜ੍ਹ 13ਅਗਸਤ 2020

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਪੰਜਾਬੀ ਨੌਜਵਾਨ ਵਿਦਿਆਰਥੀ ਵੱਲੋਂ ਗਾਏ ਇਕ ਗਾਣੇ ਦੀ ਵੀਡੀਓ ਸ਼ੇਅਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਰਟਫੋਨ ਵੰਡੇ ਤਾਂ ਮੇਰੀ ਮੁਲਾਕਾਤ ਮੋਹਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਮਨਜੋਤ ਸਿੰਘ ਨਾਲ ਹੋਈ ਜਿੰਨੇ ਦੱਸਿਆ ਕਿ ਉਹ ਗਾਇਕ ਬਣਨਾ ਚਾਹੁੰਦਾ ਹੈ ਤਾਂ ਜਦੋਂ ਉਹਨੇ ਮੈਨੂੰ ਕਬੱਡੀ ਖੇਡ ‘ਤੇ ਲਿਖਿਆ ਆਪਣਾ ਗਾਣਾ ਸੁਣਾਇਆ ਤਾਂ ਮੈਂ ਦੰਗ ਰਹਿ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਸਾਡੀ ਨੌਜਵਾਨ ਪੀੜ੍ਹੀ ਇੰਨੀ ਵਧੀਆ ਸੋਚ ਦੀ ਮਾਲਕ ਹੈ ਜੋ ਆੱਨਲਾਈਨ ਗੇਮਾਂ ਦੇ ਦੌਰ ‘ਚ ਆਪਣੀ ਮਾਂ-ਖੇਡ ਕਬੱਡੀ ਨਾਲ ਪਿਆਰ ਕਰਦੀ ਹੈ। ਮੈਨੂੰ ਮਾਣ ਹੈ ਅਮਨਜੋਤ ‘ਤੇ… ਇਹ ਹੁੰਦੇ ਨੇ ਉੱਚੇ-ਸੁੱਚੇ ਗੀਤ ਜਿਨ੍ਹਾਂ ‘ਚ ਤੁਹਾਡੇ ਸਮਾਜ ਦੀ ਗੱਲ ਹੁੰਦੀ ਹੋਵੇ, ਜਿਹਦੇ ‘ਚ ਤੁਹਾਡਾ ਸੱਭਿਆਚਾਰ ਹੋਵੇ। ਮੇਰੀ ਸ਼ੁਭਕਾਮਨਾਵਾਂ ਅਮਨ ਨਾਲ ਹਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਉੱਚੀ-ਸੁੱਚੀ ਗਾਇਕੀ ਕਰੇਗਾ।

ਤੁਸੀਂ ਵੀ ਇਹ ਵੀਡੀਓ ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਬੀਤੇ ਦਿਨੀਂ ਜਦੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮਾਰਟਫੋਨ ਵੰਡੇ ਤਾਂ ਮੇਰੀ ਮੁਲਾਕਾਤ ਮੋਹਾਲੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਮਨਜੋਤ ਸਿੰਘ ਨਾਲ ਹੋਈ ਜਿੰਨੇ ਦੱਸਿਆ ਕਿ ਉਹ ਗਾਇਕ ਬਣਨਾ ਚਾਹੁੰਦਾ ਹੈ ਤਾਂ ਜਦੋਂ ਉਹਨੇ ਮੈਨੂੰ ਕਬੱਡੀ ਖੇਡ ‘ਤੇ ਲਿਖਿਆ ਆਪਣਾ ਗਾਣਾ ਸੁਣਾਇਆ ਤਾਂ ਮੈਂ ਦੰਗ ਰਹਿ ਗਿਆ ਤੇ ਮੈਨੂੰ ਖੁਸ਼ੀ ਹੋਈ ਕਿ ਸਾਡੀ ਨੌਜਵਾਨ ਪੀੜ੍ਹੀ ਇੰਨੀ ਵਧੀਆ ਸੋਚ ਦੀ ਮਾਲਕ ਹੈ ਜੋ ਆੱਨਲਾਈਨ ਗੇਮਾਂ ਦੇ ਦੌਰ ‘ਚ ਆਪਣੀ ਮਾਂ-ਖੇਡ ਕਬੱਡੀ ਨਾਲ ਪਿਆਰ ਕਰਦੀ ਹੈ। ਮੈਨੂੰ ਮਾਣ ਹੈ ਅਮਨਜੋਤ ‘ਤੇ… ਇਹ ਹੁੰਦੇ ਨੇ ਉੱਚੇ-ਸੁੱਚੇ ਗੀਤ ਜਿਨ੍ਹਾਂ ‘ਚ ਤੁਹਾਡੇ ਸਮਾਜ ਦੀ ਗੱਲ ਹੁੰਦੀ ਹੋਵੇ, ਜਿਹਦੇ ‘ਚ ਤੁਹਾਡਾ ਸੱਭਿਆਚਾਰ ਹੋਵੇ। ਮੇਰੀ ਸ਼ੁਭਕਾਮਨਾਵਾਂ ਅਮਨ ਨਾਲ ਹਨ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਉੱਚੀ-ਸੁੱਚੀ ਗਾਇਕੀ ਕਰੇਗਾ।‪..Yesterday during the launch of #CaptainSmartConnect I had met Amanjot Singh from Mohali who told me that he wishes to be a singer one day. He sang a beautiful song urging all youngsters to be be active in sports. Well done Amanjot!‬

Posted by Captain Amarinder Singh on Thursday, 13 August 2020

Tags

Related Articles

Leave a Reply

Your email address will not be published. Required fields are marked *

Back to top button
Close
Close