breaking newsLatest NewsNationalਖ਼ਬਰਾਂ
ਜੈਪੁਰ : ਰਾਜਸਥਾਨ ‘ਚ ਬਲੈਕ ਫੰਗਸ ਮਹਾਮਾਰੀ ਘੋਸ਼ਿਤ, ਕੋਰੋਨਾ ਦੇ ਨਾਲ ਹੁਣ ਇਸਦਾ ਵੀ ਕਹਿਰ

ਜੈਪੁਰ : ਕੋਰੋਨਾ ਦੌਰ ਦੇ ਵਿੱਚ ਹੁਣ ਬਲੈਕ ਫੰਗਸ ਮਹਾਮਾਰੀ ਵੀ ਆਪਣੇ ਕਦਮ ਪ੍ਰਸਾਰਦੇ ਹੋਏ ਨਜ਼ਰ ਆ ਰਹੀ ਹੈ। ਕੋਰੋਨਾ ਮਰੀਜਾਂ ਦੇ ਨਾਲ ਹੁਣ ਬਲੈਕ ਫੰਗਸ ਦੇ ਵੀ ਕਈ ਮਰੀਜ਼ ਸਾਹਮਣੇ ਆ ਰਹੇ ਹਨ।
ਦੱਸ ਦਈਏ ਕਿ ਬਲੈਕ ਫੰਗਸ ਦੇ ਸਭ ਤੋਂ ਜ਼ਿਆਦਾ ਮਾਮਲੇ ਰਾਜਸਥਾਨ ਤੋਂ ਸਾਹਮਣੇ ਆਏ ਹਨ। ਜਿਸਦੇ ਚੱਲਦਿਆਂ ਹੁਣ ਰਾਜਸਥਾਨ ਨੂੰ ਬਲੈਕ ਫੰਗਸ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ।




