breaking newsLatest NewsPunjabਖ਼ਬਰਾਂ
ਪੰਜਾਬ ‘ਚ ਹੋਈ ਬਲੈਕਫੰਗਸ ਦੀ ਐਂਟਰੀ!ਸਾਹਮਣੇ ਆਏ ਐਨੇ ਨਵੇਂ ਮਰੀਜ਼

ਪੰਜਾਬ ਜਿੱਥੇ ਕੋੋਰੋਨਾ ਦੀ ਮਾਰ ਥੱਲ੍ਹੇ ਪੂਰੀ ਤਰ੍ਹਾਂ ਦਬਿਆ ਹੋਇਆ ਹੈ ਉੱਥੇ ਹੀ ਹੁਣ ਪੰਜਾਬ ‘ਚ ਇੱਕ ਹੋਰ ਘਾਤਕ ਬਿਮਾਰੀ ਬਲੈਕਫੰਗਰਸ ਦੀ ਐਂਟਰੀ ਵੀ ਹੋ ਗਈ ਹੈ ਜੋ ਕਿ ਪੰਜਾਬ ਦੇ ਲੋਕਾਂ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੈ।ਦੱਸ ਦਈਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਬਲੈਕਫੰਗਸ ਦੇ 2 ਮਰੀਜ਼ ਸਾਹਮਣੇ ਆਏ ਸਨ।ਜਿੰਨ੍ਹਾ ਨੇ ਕਿ ਅੱਜ ਹਸਪਤਾਲ ਵਿੱਚ ਹੀ ਆਪਣਾ ਦਮ ਤੋੜ ਦਿੱਤਾ ਹੈ।




