coronaviruscovid-19InternationalLatest Newsਖ਼ਬਰਾਂ
12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਦੇਖੋ ਕੇਂਦਰ ਸਰਕਾਰ ਨੇ ਕੀ ਲਿਆ ਫੈਸਲਾ?

ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਭਰ ‘ਚ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ‘ਤੇ ਰੋਕ ਲੱਗੀ ਹੋਈ ਹੈ।ਦੇਸ਼ ਭਰ ਦੇ ਵਿਦਿਆਰਥੀ ਜੋ ਕਿ 12ਵੀਂ ਜਮਾਤ ‘ਚ ਪੜ੍ਹਦੇ ਹਨ ਉਨ੍ਹਾਂ ਦੇ ਮਨ ‘ਚ ਇੱਕ ਹੀ ਸਵਾਲ ਹੈ ਕਿ ਸਾਡੀਆਂ ਪ੍ਰੀਖਿਆਂਵਾਂ ਹੋਣਗੀ ਜਾਂ ਨਹੀਂ?ਅਤੇ ਜੇਕਰ ਹੋਣਗੀਆਂ ਤਾਂ ਫਿਰ ਕਦੋਂ?।ਇਸ ਸਭ ਦੇ ਚਲਦਿਆਂ ਬੀਤੇ ਦਿਨ ਕੇਂਦਰ ਸਰਕਾਰ ਦੇ ਵੱਲੋਂ ਇੱਕ ਉਚਪੱਧਰੀ ਬੈਠਕ ਕੀਤੀ ਗਈ ।ਜਿਸਦੇ ਵਿੱਚ ਕੇਂਰਦੀ ਸਿਖਿਆ ਮੰਤਰੀ ਸਮੇਤ ਸਾਰੇ ਰਾਜਾਂ ਦੇ ਸਿੱਖਿਆ ਮੰਤਰੀ ਮੌਜੂਦ ਸਨ।ਇਸ ਮੀਟਿੰਗ ਦੀ ਅਗਵਾਈ ਰਾਜਨਾਥ ਸਿੰਘ ਦੇ ਵੱਲੋਂ ਕੀਤੀ ਗਈ।
ਮੀਟਿੰਗ ‘ਚ ਕੀ ਹੋਇਆ ਫੈਸਲਾ?
ਪਤਾ ਲੱਗਿਆ ਹੈ ਕਿ ਸਿੱਖਿਆ ਮੰਤਰੀ 01 ਜੂਨ ਨੂੰ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਅਧਿਕਾਰਤ ਐਲਾਨ ਕਰਨਗੇ, ਜਿਸ ਤੋਂ ਬਾਅਦ ਜੁਲਾਈ ਵਿੱਚ ਪ੍ਰੀਖਿਆ ਹੋਣ ਦੀ ਉਮੀਦ ਹੈ।