Latest NewsPunjabਖ਼ਬਰਾਂ
Breaking | ਜਥੇਦਾਰ ਦਾਦੂਵਾਲ ਤੇ ਸੰਗਤਾਂ ਨੇ ਰੋਡ ਜਾਮ ਕੀਤਾ

ਪਟਿਆਲਾ 17 ਅਗਸਤ 2020
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਦੁਰਲੱਭ ਸਰੂਪ ਬਾਰੇ ਗੁਰਦੁਆਰਾ ਅਰਦਾਸਪੁਰਾ, ਪਿੰਡ ਕਲਿਆਣ, ਜ਼ਿਲ੍ਹਾ ਪਟਿਆਲਾ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਵਜੋਂ ਰੋਡ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ‘ਚ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸੰਤ ਮਹਾਂਪੁਰਸ਼, ਸਿੱਖ ਸੰਗਤਾਂ ਵੀ ਮੌਜੂਦ।




