ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਸਰਕਾਰ ਨੇ ਲਿਆ ਵੱਡਾ ਫੈਸਲਾ!ਸੂਬੇ ‘ਚ ਲਾਕਡਾਊਨ ਦਾ ਹੋਇਆ ਐਲਾਨ

ਦਿਨੋ ਦਿਨੋ ਬੇਕਾਬੂ ਹੋਰ ਰਹੀ ਕੋਰੋਨਾ ਮਾਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਸੂਬੇ ‘ਚ ਕੋਰੋਨਾ ‘ਤੇ ਠੱਲ ਪਾਉਣ ਦੇ ਲਈ ਸਰਕਾਰ ਨੇ ਹੁਣ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਕੀ ਹਨ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼?:-
1.ਪੰਜਾਬ ‘ਚ 15 ਮਈ ਤੱਕ ਲੱਗਿਆ ਲਾਕਡਾਊਨ
2.ਗੈਰ ਜਰੂਰੀ ਸੇਵਾਂਵਾ ‘ਤੇ ਲੱਗੀ ਪਾਬੰਦੀ
3.ਵਿਆਹ ਤੇ ਹੋਰ ਸਮਾਗਮਾਂ ‘ਚ 10 ਲੋਕ ਹੋ ਸਕਣਗੇ ਸ਼ਾਮਲ
4.ਗੱਡੀਆਂ ‘ਚ ਸਿਰਫ 2 ਲੋਕਾਂ ਨੂੰ ਬੈਠਣ ਦੀ ਇਜ਼ਾਜ਼ਤ
5.2 ਪਹੀਆ ਵਾਹਨ ‘ਤੇ 1 ਵਿਅਕਤੀ ਹੀ ਕਰ ਸਕੇਗਾ ਸਫਰ
6.ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ CORONE NEGATIVE REPORT ਤੋਂ ਬਿਨ੍ਹਾਂ ਨਹੀਂ ਮਿਲੇਗੀ ਐਂਟਰੀ
7.ਪਿਛਲੇ 72 ਘੰਟਿਆ ਦੀ ਰਿਪੋਰਟ ਮੰਨੀ ਜਾਵੇਗੀ
8.NIGHT ਤੇ WEEKEND ਕਰਫਿਊ ਲਾਗੂ ਕਰਵਾਉਣ ਪਿੰਡਾਂ ‘ਚ ਲਾਇਆ ਜਾਵੇ ਠਿਕਰੀ ਪਹਿਰਾ
9.ਸਰਕਾਰੀ ਦਫਤਰ ਤੇ ਬੈਂਕ 50 ਪ੍ਰਤੀਸ਼ਤ ਸਟਾਫ ਨਾਲ ਖੁਲ੍ਹਣਗੇ
10.ਮੰਦਿਰ ਤੇ ਹੋਰ ਧਾਰਮਿਕ ਸਥਾਨ 6 ਵਜੇ ਬੰਦ ਹੋਣਗੇ
11.ਗੈਰ ਸਰਕਾਰੀ ਦਫਤਰ ਹੋਣਗੇ ਬੰਦ ਹੋਵੇਗਾ ਵਰਕ ਫਰੋਮ ਹੋਮ
12.HOTEL RESTAURANTS ‘ਤੇ ਸਿਰਫ TAKE AWAY ਤੇ HOME DELIVERY ਦੀ ਇਜਾਜ਼ਤ




