breaking newsLatest NewsPoliticsPunjabਖ਼ਬਰਾਂ
Breaking:-ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਨਵੀਂ SIT ਨੇ ਜਾਂਚ ਕੀਤੀ ਸ਼ੁਰੂ

ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਨਵੀਂ SIT ਹੁਣ ਸਰਗਰਮ ਨਜ਼ਰ ਆ ਰਹੀ ਹੈ।ਦੱਸ ਦਈਏ ਕਿ ਨਵੀਂ SIT ਨੇ ਕੋਰਟ ਦੇ ਹੁਕਮਾਂ ਦੇ ਅਨੁਸਾਰ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।ਨਵੀਂ SIT ਦੇ ਮੁਖੀ L.K ਯਾਦਵ ਦੋਨੋ ਮੈਬਰ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ DIG ਫਰੀਦਕੋਟ ਸੁਰਜੀਤ ਸਿੰਘ ਸਮੇਤ ਕੋਟਕਪੁਰਾ ਦੇ ਬੱਤੀਆਂ ਵਾਲੇ ਚੌਂਕ ‘ਚ ਪਹੁੰਚੇ ਕੇ ਸੰਬੰਧਿਤ ਅਧਿਕਾਰੀਆਂ ਤੋਂ ਜਾਣਕਾਰੀ ਲਈ




