breaking newsChandigarhcoronaviruscovid-19Latest NewsPunjabਖ਼ਬਰਾਂ
ਵੱਡੀ ਖ਼ਬਰ:ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਅੱਜ CM ਕਰਨਗੇ ਮੀਟਿੰਗ, ਦੇਖੋ ਹੋਰ ਕਿਹੜੇ ਮੁੱਦੇ ‘ਤੇ ਹੋਵੇਗੀ ਚਰਚਾ?

ਪੰਜਾਬ ‘ਚ ਕੋੋਰੋਨਾ ਮਾਹਾਂਮਾਰੀ ਨੂੰ ਧਿਆਨ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ MP’s ਨਾਲ ਇੱਕ ਮੀਟਿੰਗ ਕਰਨਗੇ।ਜਿਸਦੇ ਵਿੱਚ ਸੂਬੇ ‘ਚ ਦਿਨੋ-ਦਿਨ ਵਧ ਰਹੇ ਕੋਰੋਨਾ ਨੂੰ ਰੋਕਣ ਲਈ ਗੱਲਬਾਤ ਕੀਤੀ ਜਾਵੇਗੀ।ਕਿਉੇਂਕਿ ਕੋਰੋਨਾ ਵਾਇਰਸ ਨੇ ਪੰਜਾਬ ‘ਚ ਬਹੁਤ ਕਹਿਰ ਢਾਇਆ ਹੋਇਆ ਹੈ ਜਿਸ ਕਾਰਨ ਇਸਨੂੰ ਕਿਵੇਂ ਕਾਬੂ ਕੀਤਾ ਜਾਵੇ ਇਸ ‘ਤੇ ਚਰਚਾ ਕੀਤੀ ਜਾਵੇਗੀ।ਨਾਲ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਬੇਅਦਬੀ ਤੇ ਗੋਲੀਕਾਂਡ ਮਾਮਲੇ ਤੇ ਵੀ ਛਿੜ ਚਰਚਾ ਸਕਦੀ ਹੈ ਕਿਉਂ ਬੇਅਦਬੀ ਤੇ ਗੋਲੀਕਾਂਡ ਮਾਮਲੇ ‘ਤੇ ਵੀ ਪੰਜਾਬ ਦੀ ਸਿਆਸਤ ਇਸ ਸਮੇਂ ਗਰਮਾਈ ਹੋਈ ਹੈ




