breaking newscoronaviruscovid-19Latest News
ਬਿਹਾਰ ਸਰਕਾਰ ਨੇ 15 ਮਈ ਤੱਕ ਸੂਬੇ ‘ਚ ਲਾਕਡਾਊਨ ਦਾ ਕੀਤਾ ਐਲਾਨ

ਬਿਹਾਰ:-ਦੇਸ਼ ‘ਚ ਕੋਰੋਨਾ ਨਾਲ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ।ਦੇਸ਼ ਦੇ ਕਈ ਸੂਬਿਆਂ ‘ਚ ਤਾਂ ਕੋਰੋਨਾ ਨਾਲ ਹਾਲਾਤ ਐਨੇ ਵਿਗੜ ਗਏ ਹਨ ਕਿ ਸੂਬੇ ‘ਚ ਮੁਕੰਮਲ ਲਾਕਡਾਉਨ ਤੱਕ ਲਗਾ ਦਿੱਤਾ ਗਿਆ ਹੈ।ਬਿਹਾਰ ਸਰਕਾਰ ਨੇ ਵੀ ਹੁਣ ਸੂਬੇ ‘ਚ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।ਦੱਸ ਦਈਏ ਕਿ ਬਿਹਾਰ ਵੀ ਕੋਰੋਨਾ ਦੀ ਦੂਜੀ ਲਹਿਰ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਜਿਸਦੇ ਚੱਲਦੇ ਬਿਹਾਰ ਸਰਕਾਰ ਨੇ ਅੱਜ ਇਹ ਵੱਡਾ ਫੈਸਲਾ ਲਿਆ ਹੈ।ਸੂਬੇ ‘ਚ ਲਾਕਡਾਊਨ ਦੀ ਜਾਣਕਾਰੀ ਖੁਦ ਬਿਹਾਰ ਦੇ ਮੁੱਖ ਮੰਤਰੀ ਦੇ ਨਿਤਿਸ਼ ਕੁਮਾਰ ਨੇ ਟਵੀਰ ਕਰਕੇ ਦਿੱਤੀ ਹੈ।





