coronaviruscovid-19Latest NewsPunjabਖ਼ਬਰਾਂ
ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਬੈਂਕਾਂ ਲਈ ਲਿਆ ਵੱਡਾ ਫੈਸਲਾ।

ਪੰਜਾਬ:-ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ।ਕੋਰੋਨਾ ਦੇ ਮੱਦਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਬੈਂਕਾ ਦੇ ਸਮੇਂ ‘ਚ ਤਬਦੀਲੀ ਦਾ ਐਲਾਨ ਕੀਤਾ ਹੈ।ਦੱਸ ਦਈਏ ਕਿ ਪਹਿਲਾਂ ਪੰਜਾਬ ਦੇ ਬੈਂਕਾਂ ਦਾ ਸਮਾਂ 10 ਤੋਂ 5 ਵਜੇ ਤੱਕ ਦਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੇ ਧਿਆਨ ‘ਚ ਰੱਖਦੇ ਹੋਏ ਬੈਂਕਾਂ ਦੇ ਸਮੇਂ ਤਬਦੀਲੀ ਕਰ ਦਿੱਤੀ ਹੈ।ਸਰਕਾਰ ਦੇ ਨਵੇਂ ਆਦੇਸ਼ਾਂ ਅਨੁਸਾਰ ਹੁਣ ਪੰਜਾਬ ‘ਚ ਬੈਂਕਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ