breaking newscoronaviruscovid-19Nationalਖ਼ਬਰਾਂ
ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਕੇਰਲ ਸਰਕਾਰ ਨੇ ਲਾਕਡਾਊਨ ਬਾਰੇ ਲਿਆ ਵੱਡਾ ਫੈਸਲਾ

ਕੇਰਲ:-ਦੇਸ਼ ‘ਚ ਦਿਨੋ-ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਹੋਇਆ ਕੇਰਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਦੱਸ ਦਈਏ ਕਿ ਕੇਰਲ ‘ਚ ਬੀਤੇ 24 ਘੰਟਿਆਂ ਦੌਰਾਨ ਕਰੀਬ 41,000 ਦੇ ਕਰੀਬ ਮਾਮਲੇ ਆਏ ਹਨ ਅਤੇ 60 ਦੇ ਕਰੀਬ ਮੌਤਾਂ ਵੀ ਹੋਈਆਂ ਹਨ।ਜਿਸਦੇ ਚਲਦਿਆਂ ਕੇਰਲ ਸਰਕਾਰ ਨੇ ਸੂਬੇ ‘ਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਕੇਰਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੋਰੋਨਾ ਮਾਮਲਿਆਂ ‘ਚ ਕਾਫੀ ਤੇਜ਼ੀ ਆ ਗਈ ਸੀ ਜਿਸਦੇ ਚਲਦੇ ਅੱਜ ਸਰਕਾਰ ਨੇ ਸੂਬੇ ‘ਚ ਲਾਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ।ਕੇਰਲ ‘ਚ 8 ਮਈ ਤੋਂ 16 ਮਈ ਤੱਕ ਪੂਰਨ ਲਾਕਡਾਊਨ ਦਾ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਆ ਹੈ