TV
ਤਾਨਾਸ਼ਾਹ ਕੇਜਰੀਵਾਲ | ਪੱਤਰਕਾਰ ਨੇ ਇੰਟਰਵਿਊ ‘ਚ ਕੀਤੇ ਸਿੱਧੇ ਸਵਾਲ | ‘ਆਪ’ ‘ਚ ਪਏ ਕਲੇਸ਼ ਦਾ ਪੋਸਟਮਾਰਟਮ | Kejriwal

ਚੰਡੀਗੜ੍ਹ 22 ਅਗਸਤ 2020
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਵਾਰਤਾ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਸਨ। ਲੋਕ ਰਣ ਚੈਨਲ਼ ਪੰਜਾਬੀ ਨਾਲ ਖ਼ਾਸ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕੀ ਕਿਹਾ – ਵੀਡੀਓ ਵੇਖੋ