coronaviruscovid-19InternationalLatest Newsਖ਼ਬਰਾਂ
ਭਾਰਤ ਵਾਸੀਆਂ ਲਈ ਰਾਹਤ ਦੀ ਖ਼ਬਰ,ਰੂਸ ਨੇ ਭਾਰਤ ਭੇਜੀ ‘sputnik v vaccine’

ਭਾਰਤ ਦੇਸ਼ ਅੱਜ ਜਿੱਥੇ ਕੋਰੋਨਾ ਮਹਾਂਮਰੀ ਨਾਲ ਜੂਝ ਰਿਹਾ ਹੈ ਉੱਥੇ ਹੀ ਭਾਰਤ ਨੂੰ ਮੁਸੀਬਤ ‘ਚ ਦੇਖਦਿਆਂ ਕਈ ਦੇਸ਼ ਮਦਦ ਲਈ ਅੱਗੇ ਆ ਰਹੇ ਹਨ।ਰੂਸ ਨੇ ਵੀ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ।ਜਿਸਦੇ ਚਲਦਿਆ ਰੂਸ ਤੋਂ ਵੱਡੀ ਗਿਣਤੀ ‘ਚ ‘sputnik v vaccine’ ਭਾਰਤ ਆਈ ਹੈ।ਇਸ ਨਾਲ ਭਾਰਤ ‘ਚ ਚੱਲ ਰਹੀ ਵੈਕਸੀਨੇਸ਼ਨ ‘ਚ ਤੇਜ਼ੀ ਆਏਗੀ।ਜੋ ਕਿ ਭਾਰਤ ਦੇ ਲੋਕਾਂ ਲਈ ਚੰਗੀ ਖ਼ਬਰ