breaking newsLatest NewsPunjabਖ਼ਬਰਾਂ
ਜਲੰਧਰ ‘ਚ ਕੁਝ ਘਟੀ ਕੋਰੋਨਾ ਰਫ਼ਤਾਰ, ਮਰੀਜ਼ਾਂ ਦੇ ਅੰਕੜਿਆਂ ‘ਚ ਆਈ ਨਰਮਾਈ, 9 ਲੋਕਾਂ ਦੀ ਮੌਤ

ਜਲੰਧਰ : ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਹੌਲੀ – ਹੌਲੀ ਕਮੀ ਆ ਰਹੀ ਹੈ। ਹਰ ਰੋਜ ਜਿੱਥੇ 500 ਤੋਂ ਵੀ ਜਿਆਦਾ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਸਾਹਮਣੇ ਆਉਂਦੀ ਸੀ।
ਉਥੇ ਹੀ ਸ਼ਨੀਵਾਰ ਨੂੰ ਸ਼ਹਿਰ ‘ਚ ਕੋਰੋਨਾ ਦੇ ਮਾਮਲੇ 450 ਦਰਜ ਕੀਤੇ ਗਏ ਹਨ। ਹਾਲਾਂਕਿ ਡੈਥ ਰੇਟ ‘ਚ ਅਜੇ ਵੀ ਕਮੀ ਨਹੀਂ ਹੋਈ ਹੈ। ਅੱਜ ਵੀ ਸ਼ਹਿਰ ‘ਚ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।