breaking newscoronavirusਖ਼ਬਰਾਂ
ਗੁਜਰਾਤ ਦੇ ਕੋਵਿਡ ਕੇਅਰ ਸੈਂਟਰ ‘ਚ ਲੱਗੀ ਅੱਗ,67 ਮਰੀਜ਼ ਸਨ ਦਾਖਲ

ਗੁਜਰਾਤ ‘ਚ ਇੱਕ ਕੋਵਿਡ ਕੇਅਰ ਸੈਂਟਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਗੁਜਰਾਤ ਦੇ ਭਾਵਨਗਰ ਦੇ ਇੱਕ ਹੋਟਲ ਨੂੰ ਕੋਵਿਡ ਕੇਅਰ ਸੈਂਟਰ ‘ਚ ਤਬਦੀਲ ਕੀਤਾ ਹੋਇਆ ਸੀ ਜਿਸਦੇ ਵਿੱਚ ਅੱਗ ਲੱਗਣ ਦੀ ਘਟਾ ਵਾਪਸੀ।ਦੱਸ ਦਈਏ ਕਿ ਹਾਦਸੇ ‘ਚ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋੋੋਇਆ।ਇਸ ਕੋਵਿਡ ਕੇਅਰ ਸੈਂਟਰ ‘ਚ ਕੁੱਲ 67 ਹਜ਼ਾਰ ਦਾਖਲ ਸਨ ਜਿਨ੍ਹਾਂ ਨੂੰ ਉਸੇ ਵਖਤ ਹੀ ਦੂਸਰੇ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਇਲਾਜ ਸ਼ੁਰੂ ਕਰਵਾਇਆ ਗਿਆ




