bollywoodbreaking newsNationalਖ਼ਬਰਾਂ
ਆਪਣੀ ਮੌਤ ਦੀ ਝੂਠੀ ਖ਼ਬਰ ‘ਤੇ ਬੋਲੇ ਬਾਲੀਵੁੱਡ ਅਦਾਕਾਰ ਪਰੇਸ਼ ਰਾਵਾਲ

ਪਿਛਲੇ ਦਿਨੀ ਬਾਲੀਵੁੱਡ ਅਦਾਕਾਰ ਪਰਵੇਸ਼ ਰਾਵਲ ਦੀ ਮੌਤ ਦੀ ਖ਼ਬਰ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਸੀ।ਉਨ੍ਹਾਂ ਦੀ ਮੌਤ ਦੀ ਖ਼ਬਰ ‘ਲਾਫਟਰ ਹਾਊਸ’ ਨਾਂ ਦੇ ਇੱਕ ਪੇਜ ਵੱਲੋਂ ਇੱਕ ਪੋਸਟ ਪਾਕੇ ਸ਼ੇਅਰ ਕੀਤੀ ਗਈ ਸੀ।ਉਸ ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਅੱਜ ਮਿਤੀ 14-05-2021 ਨੂੰ ਸਵੇਰੇ 7 ਵਜੇ ਅਦਕਾਰ ਪਰਵੇਸ਼ ਰਾਵਲ ਦੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਅੱਜ ਅਦਾਕਾਰ ਪਰਵੇਸ਼ ਰਾਵਲ ਇਸ ਵਾਇਰਲ ਖਬਰ ਬਾਰੇ ਇੱਕ ਟਵੀਟ ਕੀਤਾ ਹੈ ਜਿਸਦੇ ਵਿੱਚ ਉਨ੍ਹਾਂ ਇਸ ਅਫਵਾਹ ਨੂੰ ਸਾਫ ਕਰਦਿਆਂ ਹੋਏ ਪਰੇਸ਼ ਰਾਵਲ ਨੇ ਲਿਖਿਆ – “ਗਲਤਫਹਿਮੀ ਲਈ ਮਾਫ ਕਰਨਾ ਕਿਉਂਕਿ ਮੈਂ ਸ਼ਾਮ ਨੂੰ 7 ਵਜੇ ਸੌਂ ਗਿਆ।”




