coronaviruscovid-19Latest NewsNationalPunjabTVਖ਼ਬਰਾਂ
ਕੰਗਣਾ ਰਨੌਤ ਦੀ ਕੋਰੋਨਾ ਰਿਪੋਰਟ ਪੋਜ਼ੇਟਿਵ,ਸ਼ੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਵਿਵਾਦਾਂ ‘ਚ ਰਹਿਣ ਵਾਲੀ ਕੰਗਣਾ ਰਨੌਤ ਦੀ ਕੋਰੋਨਾ ਰਿਪੋਰਟ ਪੋਜ਼ੇਟਿਵ ਆਈ ਹੈ।ਕੰਗਣਾ ਰਨੌਤ ਦੇ ਵੱਲੋਂ ਇਹ ਜਾਣਕਾਰੀ ਆਪਣੇ ਸ਼ੋਸ਼ਲ ਮੀਡੀਆ ਅਕਾਓਂਟ ‘ਤੇ ਦਿੱਤੀ ਗਈ ਹੈ




